More
    HomePunjabi NewsLiberal Breakingਬ੍ਰੇਕਿੰਗ : ਪੰਜਾਬ ਸਰਕਾਰ ਵੱਲੋਂ 6 DCs ਸਣੇ 8 IAS ਅਧਿਕਾਰੀਆਂ ਦੇ...

    ਬ੍ਰੇਕਿੰਗ : ਪੰਜਾਬ ਸਰਕਾਰ ਵੱਲੋਂ 6 DCs ਸਣੇ 8 IAS ਅਧਿਕਾਰੀਆਂ ਦੇ ਤਬਾਦਲੇ

    ਪੰਜਾਬ ਸਰਕਾਰ ਵੱਲੋਂ 6 DCs ਸਣੇ 8 IAS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ । ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਕ ਫੇਰਬਦਲ ਕਰਦਿਆਂ 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤਬਦੀਲ ਕਰ ਦਿੱਤੇ ਹਨ। ਕੋਮਲ ਮਿੱਤਲ ਨੂੰ ਮੋਹਾਲੀ, ਪੂਨਮਦੀਪ ਕੌਰ ਨੂੰ ਫਰੀਦਕੋਟ, ਆਸ਼ਿਕਾ ਜੈਨ ਨੂੰ ਹੁਸ਼ਿਆਰਪੁਰ, ਅੰਕੁਰਜੀਤ ਸਿੰਘ ਨੂੰ ਨਵਾਂਸ਼ਹਿਰ, ਟੀ. ਬੇਨਿਥ ਨੂੰ ਬਰਨਾਲਾ ਅਤੇ ਵਿਰਾਜ ਸ਼ਿਆਮਾਕਰਨ ਤਿੜਕੇ ਨੂੰ ਮਾਲੇਰਕੋਟਲਾ ਦਾ ਨਵਾਂ DC ਨਿਯੁਕਤ ਕੀਤਾ ਗਿਆ ਹੈ।

    RELATED ARTICLES

    Most Popular

    Recent Comments