ਅੱਜ ਮਹਾਕੁੰਭ ਦਾ ਆਖਰੀ ਦਿਨ ਹੈ। ਸਵੇਰੇ 6 ਵਜੇ ਤੱਕ 41.11 ਲੱਖ ਲੋਕ ਇਸ਼ਨਾਨ ਕਰ ਚੁੱਕੇ ਹਨ। ਪਿਛਲੇ 44 ਦਿਨਾਂ ਵਿੱਚ 65 ਕਰੋੜ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। ਲੋਕਾਂ ਦੀ ਇਹ ਗਿਣਤੀ ਲਗਭਗ 65 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। 45 ਦਿਨਾਂ ਤੱਕ ਚੱਲਣ ਵਾਲੇ ਮਹਾਕੁੰਭ ਦੀ ਸਮਾਪਤੀ ਮਹਾਸ਼ਿਵਰਾਤਰੀ ਤਿਉਹਾਰ ਇਸ਼ਨਾਨ ਦੇ ਨਾਲ ਹੋਵੇਗੀ।
ਬ੍ਰੇਕਿੰਗ : ਅੱਜ ਮਹਾਕੁੰਭ ਦਾ ਆਖਰੀ ਦਿਨ, 65 ਕਰੋੜ ਤੋਂ ਵੱਧ ਨੇ ਲਗਾਈ ਡੁਬਕੀ
RELATED ARTICLES