ਜੇਕਰ ਤੁਸੀਂ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਐਪ ਰਾਹੀਂ ਆਪਣੇ ਬਕਾਏ ਦੀ ਵਾਰ-ਵਾਰ ਜਾਂਚ ਕਰਦੇ ਹੋ, ਤਾਂ ਤੁਹਾਨੂੰ 1 ਅਗਸਤ ਤੋਂ ਅਜਿਹਾ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 1 ਅਗਸਤ ਤੋਂ, ਤੁਸੀਂ UPI ਐਪ ਰਾਹੀਂ ਦਿਨ ਵਿੱਚ 50 ਵਾਰ ਤੋਂ ਵੱਧ ਆਪਣਾ ਬਕਾਇਆ ਨਹੀਂ ਚੈੱਕ ਕਰ ਸਕੋਗੇ। ਇਹ ਬਦਲਾਅ ਉਪਭੋਗਤਾਵਾਂ, ਬੈਂਕਾਂ ਅਤੇ ਵਪਾਰੀਆਂ, ਸਾਰਿਆਂ ਲਈ ਹਨ।
ਬ੍ਰੇਕਿੰਗ : UPI ਰਾਹੀਂ ਪੇਮੰਟ ਨਾਲ ਜੁੜੇ ਨਿਯਮਾਂ ਵਿੱਚ ਹੋਣ ਜਾ ਰਿਹਾ ਹੈ ਵੱਡਾ ਬਦਲਾਅ
RELATED ARTICLES