ਯੂਕੇ ਵਿੱਚ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਸਕਰੀਨਿੰਗ ਦੌਰਾਨ ਖਾਲਿਸਤਾਨੀਆਂ ਦੇ ਸਿਨੇਮਾਘਰਾਂ ਵਿੱਚ ਦਾਖਲ ਹੋਣ ਅਤੇ ਵਿਰੋਧ ਪ੍ਰਦਰਸ਼ਨ ਦਾ ਮੁੱਦਾ ਵੀ ਬਰਤਾਨਵੀ ਸੰਸਦ ਵਿੱਚ ਉਠਾਇਆ ਗਿਆ। ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਇਸ ਨੂੰ ਬਰਤਾਨੀਆ ਦੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਦੱਸਿਆ ਅਤੇ ਖਾਲਿਸਤਾਨੀਆਂ ਨੂੰ ਗੁੰਡੇ ਅਤੇ ਅੱਤਵਾਦੀ ਕਿਹਾ।
ਬ੍ਰੇਕਿੰਗ : ਯੂਕੇ ਵਿੱਚ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਵਿਰੋਧ ਦਾ ਮੁੱਦਾ ਪੁੱਜਾ ਬ੍ਰਿਟਿਸ਼ ਸੰਸਦ
RELATED ARTICLES