ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਟੀਚਰਾਂ ਦੇ ਨਾਲ ਮੁਲਾਕਾਤ ਕਰਨਗੇ। ਇਹਨਾਂ ਟੀਚਰਾਂ ਨੂੰ ਖਾਸ ਟ੍ਰੇਨਿੰਗ ਦੇ ਲਈ ਫਿਨਲੈਂਡ ਭੇਜਿਆ ਗਿਆ ਸੀ। ਅੱਜ ਇਹ ਟੀਚਰ ਵਾਪਸ ਪੰਜਾਬ ਪਰਤ ਰਹੇ ਹਨ। ਅਤੇ ਟ੍ਰੇਨਿੰਗ ਵਿੱਚ ਉਹਨਾਂ ਦਾ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਇਹ ਸਾਂਝਾ ਕਰਨ ਦੇ ਲਈ ਮੁੱਖ ਮੰਤਰੀ ਮਾਨ ਖੁਦ ਇਹਨਾਂ ਟੀਚਰਾਂ ਨਾਲ ਮੁਲਾਕਾਤ ਕਰਨਗੇ।
ਬ੍ਰੇਕਿੰਗ: ਫਿਨਲੈਂਡ ਤੋਂ ਟਰੇਨਿੰਗ ਲੈ ਕੇ ਆਉਣ ਵਾਲੇ ਟੀਚਰਾਂ ਨਾਲ ਮਿਲਣਗੇ ਮੁੱਖ ਮੰਤਰੀ ਮਾਨ
RELATED ARTICLES