ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਟੈਸਟ ਲੜੀ ਦੀ ਸ਼ੁਰੂਆਤ ਕੱਲ 20 ਜੂਨ ਤੋਂ ਹੋਣ ਜਾ ਰਹੀ ਹੈ। ਇਸ ਟੈਸਟ ਲੜੀ ਨੂੰ ਤੇਂਦੁਲਕਰ ਐਂਡਰਸਨ ਸੀਰੀਜ਼ ਦਾ ਨਾਮ ਦਿੱਤਾ ਗਿਆ ਹੈ। ਅੱਜ ਇਸ ਦੀ ਟਰਾਫੀ ਨੂੰ ਲਾਂਚ ਕੀਤਾ ਗਿਆ। ਭਾਰਤੀ ਟੈਸਟ ਟੀਮ ਵੱਲੋਂ ਸ਼ੁਭਮਨ ਗਿੱਲ ਕਪਤਾਨੀ ਕਰਨਗੇ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਟੀਮ ਲਈ ਇੰਗਲੈਂਡ ਦੌਰਾ ਆਸਾਨ ਨਹੀਂ ਹੋਵੇਗਾ।
ਬ੍ਰੇਕਿੰਗ : ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਟੈਸਟ ਲੜੀ ਦੀ ਸ਼ੁਰੂਆਤ ਕੱਲ ਤੋਂ
RELATED ARTICLES