ਚੰਡੀਗੜ੍ਹ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਆਉਣ ਤੋਂ ਬਾਅਦ ਵੀ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੀ। ਨਮੀ ਅਤੇ ਤੇਜ਼ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਹਲਕੇ ਬੱਦਲਾਂ ਅਤੇ ਹਵਾਵਾਂ ਚੱਲਣ ਦੇ ਬਾਵਜੂਦ, ਮੀਂਹ ਨਹੀਂ ਪਿਆ, ਜਿਸ ਨਾਲ ਤਾਪਮਾਨ ਅਤੇ ਨਮੀ ਦੋਵਾਂ ਵਿੱਚ ਵਾਧਾ ਹੋਇਆ। ਭਾਰਤੀ ਮੌਸਮ ਵਿਭਾਗ (IMD) ਨੇ ਇਸ ਹਫ਼ਤੇ ਚੰਡੀਗੜ੍ਹ ਵਿੱਚ ਮੀਂਹ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।
ਬ੍ਰੇਕਿੰਗ : ਚੰਡੀਗੜ੍ਹ ਦੇ ਤਾਪਮਾਨ ਵਿਚ ਹੋਇਆ ਵਾਧਾ, ਅੱਜ ਬਾਰਿਸ਼ ਦੀ ਸੰਭਾਵਨਾ
RELATED ARTICLES