ਪੰਜਾਬ ਦੇ ਵਿੱਚ ਮੌਸਮ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ। ਜਿੱਥੇ ਤਾਪਮਾਨ ਦੇ ਵਿੱਚ ਸਵੇਰੇ ਅਤੇ ਰਾਤ ਨੂੰ ਗਿਰਾਵਟ ਦਰਜ ਕੀਤੀ ਗਈ ਹੈ । ਉੱਥੇ ਹੀ ਦੁਪਹਿਰ ਨੂੰ ਮੌਸਮ ਗਰਮੀ ਵਾਲਾ ਬਣਿਆ ਹੋਇਆ ਹੈ। ਪ੍ਰਦੂਸ਼ਣ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ । ਹਵਾ ਦਾ ਪੱਧਰ 200 ਤੋਂ ਲੈ ਕੇ 500 ਤੱਕ ਬਣਿਆ ਹੋਇਆ ਜੋ ਕਿ ਕਾਫੀ ਖਤਰਨਾਕ ਹੁੰਦਾ ਹੈ।
ਬ੍ਰੇਕਿੰਗ : ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ, ਪ੍ਰਦੂਸ਼ਣ ਵਿੱਚ ਵਾਧਾ
RELATED ARTICLES


