ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤੀ ਤੋਂ ਬਾਅਦ ਤਹਿਸੀਲਦਾਰ ਆਪਣੀ ਹੜਤਾਲ ਵਾਪਸ ਕਰਕੇ ਆਪਣੇ ਆਪਣੇ ਕੰਮਾਂ ਤੇ ਮੁੜ ਪਰਤ ਆਏ ਹਨ । ਦੱਸ ਦਈਏ ਕਿ ਤਹਿਸੀਲਦਾਰਾਂ ਵੱਲੋਂ ਹੜਤਾਲ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅਲਟੀਮੇਟਮ ਦਿੱਤਾ ਸੀ ਕਿ ਅਗਰ ਅੱਜ 5 ਵਜੇ ਤੱਕ ਡਿਊਟੀ ਤੇ ਵਾਪਸ ਨਹੀਂ ਪਰਤੇ ਤਾਂ ਫਿਰ ਪੱਕੀ ਛੁੱਟੀ ਕਰ ਦਿੱਤੀ ਜਾਵੇਗੀ।
ਬ੍ਰੇਕਿੰਗ : ਮੁੱਖ ਮੰਤਰੀ ਮਾਨ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰ ਪਰਤੇ ਡਿਊਟੀ ਤੇ
RELATED ARTICLES