ਅੱਜ ਪਾਕਿਸਤਾਨ ਵਿਰੁੱਧ ਏਸ਼ੀਆ ਕੱਪ ਮੈਚ ਵਿੱਚ ਭਾਰਤੀ ਖਿਡਾਰੀ ਕਾਲੀਆਂ ਪੱਟੀਆਂ ਬੰਨ੍ਹਣਗੇ। ਭਾਰਤੀ ਟੀਮ ਪ੍ਰਬੰਧਨ ਨੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਇਹ ਫੈਸਲਾ ਲਿਆ ਹੈ। ਦੁਬਈ ਸਟੇਡੀਅਮ ਵਿੱਚ ਬੈਨਰ ਅਤੇ ਪੋਸਟਰ ਲੈ ਕੇ ਜਾਣ ‘ਤੇ ਵੀ ਪਾਬੰਦੀ ਹੈ।
ਬ੍ਰੇਕਿੰਗ : ਪਾਕਿਸਤਾਨ ਦੇ ਖ਼ਿਲਾਫ ਕਾਲੀ ਪੱਟੀ ਬੰਨ੍ਹਕੇ ਖੇਡੇਗੀ ਟੀਮ ਇੰਡੀਆ
RELATED ARTICLES