ਪੰਜਾਬ ਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਮੀਂਹ ਰੁਕਿਆ ਹੈ ਪਰ ਹੜ ਦਾ ਖਤਰਾ ਹਜੇ ਵੀ ਕਾਇਮ ਹੈ। ਪੰਜਾਬ ਦੇ ਸਤਲੁਜ ਦੇ ਸਸਰਾਲੀ ਪਿੰਡ ਦੇ ਵਿੱਚ ਬੰਨ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ । ਵੀਰਵਾਰ ਨੂੰ ਡੈਮ ਅਤੇ ਨਦੀ ਦੇ ਵਿਚਕਾਰ ਮਿੱਟੀ ਖਿਸਕ ਗਈ। ਪ੍ਰਸ਼ਾਸਨ ਨੇ ਫੌਜ ਅਤੇ ਐਨਡੀਆਰਐਫ ਟੀਮਾਂ ਨੂੰ ਬੁਲਾਇਆ ਹੈ। ਕਿਉਂਕਿ ਜੇਕਰ ਇਸ ਸਥਿਤੀ ਨੂੰ ਕਾਬੂ ਨਾ ਕੀਤਾ ਗਿਆ ਤਾਂ ਲੁਧਿਆਣਾ ਸ਼ਹਿਰ ਦਾ ਕੁਝ ਹਿੱਸਾ ਪਾਣੀ ਦੀ ਲਪੇਟ ਵਿੱਚ ਆ ਸਕਦਾ ਹੈ।
ਬ੍ਰੇਕਿੰਗ: ਸਤਲੁਜ ਦਾ ਸਸਰਾਲੀ ਬੰਨ੍ਹ ਟੁੱਟਣ ਦਾ ਖ਼ਤਰਾ, ਸੈਨਾ ਨੂੰ ਬੁਲਾਇਆ ਗਿਆ
RELATED ARTICLES