ਡੇਰਾ ਸਿਰਸਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਿਲਾਂ ‘ਚ ਵਾਧਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਕਈ ਸਾਲ ਪੁਰਾਣੇ ਮਾਮਲੇ ‘ਚ ਡੇਰਾ ਮੁਖੀ ਅਤੇ ਚਾਰ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਲ ਕੇਸ ‘ਚ ਬਰੀ ਕੀਤਾ ਸੀ । ਇਸਦੇ ਚਲਦੇ CBI ਨੇ ਹਾਈਕੋਰਟ ਦੇ ਫ਼ੈਸਲੇ ਖਿਲਾਫ਼ SC ‘ਚ ਪਟੀਸ਼ਨ ਪਾਈ ਸੀ ।
ਬ੍ਰੇਕਿੰਗ: ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ
RELATED ARTICLES