ਚੰਡੀਗੜ੍ਹ: ਮਾਣਯੋਗ ਸੁਪਰੀਮ ਕੋਰਟ ਨੇ 2021 ਵਿੱਚ ED ਵੱਲੋਂ ਦਰਜ਼ ਕੀਤੇ PMLA ਕੇਸ ਵਿੱਚ ਸੁਖਪਾਲ ਖਹਿਰਾ ਖ਼ਿਲਾਫ਼ ਅੰਤਿਮ ਫੈਸਲੇ ’ਤੇ ਰੋਕ ਲਗਾ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ਇਹ ਝੂਠਾ ਕੇਸ ਸੀ ਕਿਉਂਕਿ ਉਹ ਹਰ ਸੱਤਾ — BJP ਜਾਂ AAP — ਦਾ ਕੱਟੜ ਵਿਰੋਧੀ ਹੈ ਜੋ ਦੇਸ਼ ਵਿੱਚ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ਾਂ ਨੂੰ ਦਬਾਉਣਾ ਚਾਹੁੰਦੀ ਹੈ।
ਬ੍ਰੇਕਿੰਗ : ਸੁੱਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ
RELATED ARTICLES


