ਆਈਪੀਐਲ-18 ਦੇ ਦੂਜੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ 286 ਦੌੜਾਂ ਬਣਾਈਆਂ। ਆਈਪੀਐਲ ਦੇ 18 ਸਾਲਾਂ ਦੇ ਇਤਿਹਾਸ ਵਿੱਚ ਇਹ ਦੂਜਾ ਸਭ ਤੋਂ ਵੱਡਾ ਸਕੋਰ ਹੈ। ਸਭ ਤੋਂ ਵੱਧ ਸਕੋਰ ਵੀ ਹੈਦਰਾਬਾਦ ਦੇ ਨਾਂ ਹੈ, ਟੀਮ ਨੇ ਪਿਛਲੇ ਸਾਲ 287 ਦੌੜਾਂ ਬਣਾਈਆਂ ਸਨ। ਰਾਜੀਵ ਗਾਂਧੀ ਸਟੇਡੀਅਮ ‘ਚ ਰਾਇਲਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। SRH ਨੇ 6 ਵਿਕਟਾਂ ਗੁਆ ਕੇ 286 ਦੌੜਾਂ ਬਣਾਈਆਂ।
ਬ੍ਰੇਕਿੰਗ : ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ ਦਿੱਤਾ 286 ਦੌੜਾਂ ਦਾ ਟਾਰਗੇਟ
RELATED ARTICLES