ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਫਸੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ 9 ਮਹੀਨਿਆਂ (286) ਬਾਅਦ ਧਰਤੀ ‘ਤੇ ਪਰਤ ਆਏ ਹਨ। ਉਹ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਦੇ ‘ਡ੍ਰੈਗਨ’ ਪੁਲਾੜ ਯਾਨ ਨਾਲ ਵਾਪਸ ਪਰਤਿਆ। ਕਰੂ-9 ਦੇ ਦੋ ਹੋਰ ਪੁਲਾੜ ਯਾਤਰੀ ਨਿਕ ਹੇਗ ਅਤੇ ਅਲੈਗਜ਼ੈਂਡਰ ਗੋਰਬੁਨੋਵ ਵੀ ਡਰੈਗਨ ਕੈਪਸੂਲ ਵਿੱਚ ਸਵਾਰ ਸਨ।
ਬ੍ਰੇਕਿੰਗ : ਸੁਨੀਤਾ ਵਿਲੀਅਮਜ਼ 9 ਮਹੀਨੇ ਬਾਅਦ ਪੁਲਾੜ ਤੋਂ ਧਰਤੀ ਤੇ ਪਰਤੇ
RELATED ARTICLES