ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਗੰਭੀਰ ਦੋਸ਼ ਲਗਾਏ। ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਟੀਮ ਦੇ ਲੰਬੇ ਸਮੇਂ ਤੋਂ ਬਦਨਾਮ ਗੈਂਗਸਟਰਾਂ ਨਾਲ ਸਿੱਧੇ ਸਬੰਧ ਰਹੇ ਹਨ। ਇਸ ਸਬੰਧ ਕਾਰਨ ਸੁਖਬੀਰ ਬਾਦਲ ਦੀ ਆਪਣੀ ਭਾਸ਼ਾ ਹੁਣ ਗੈਂਗਸਟਰਾਂ ਵਰਗੀ ਹੋ ਗਈ ਹੈ।
ਬ੍ਰੇਕਿੰਗ : ਗੈਂਗਸਟਰਾਂ ਨਾਲ ਰਹਿ ਕੇ ਸੁਖਬੀਰ ਬਾਦਲ ਦੀ ਬੋਲੀ ਵੀ ਗੈਂਗਸਟਰਾਂ ਵਰਗੀ ਹੋ ਗਈ ਹੈ : ਧਾਲੀਵਾਲ
RELATED ARTICLES


