More
    HomePunjabi NewsLiberal BreakingBREAKING: ਸੁਖਬੀਰ ਬਾਦਲ 8 ਸਾਲ ਪੁਰਾਣੇ ਮਾਨਹਾਨੀ ਕੇਸ ’ਚ ਅੱਜ ਕੋਰਟ ’ਚ...

    BREAKING: ਸੁਖਬੀਰ ਬਾਦਲ 8 ਸਾਲ ਪੁਰਾਣੇ ਮਾਨਹਾਨੀ ਕੇਸ ’ਚ ਅੱਜ ਕੋਰਟ ’ਚ ਨਹੀਂ ਹੋਏ ਹਾਜ਼ਰ

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਚੰਡੀਗੜ੍ਹ ਜ਼ਿਲ੍ਹਾ ਕੋਰਟ ’ਚ 8 ਸਾਲ ਪੁਰਾਣੇ ਮਾਨਹਾਨੀ ਕੇਸ ’ਚ ਹਾਜ਼ਰ ਨਹੀਂ ਹੋਏ। ਉਨ੍ਹਾਂ ਦੇ ਵਕੀਲ ਰਾਜੇਸ਼ ਰਾਏ ਨੇ ਅਦਾਲਤ ’ਚ ਅਰਜ਼ੀ ਦਾਇਰ ਕਰਕੇ ਵਿਅਕਤੀਗਤ ਹਾਜ਼ਰੀ ਤੋਂ ਛੂਟ ਮੰਗੀ। ਕੋਰਟ ਨੇ ਅਰਜ਼ੀ ’ਤੇ ਵਿਚਾਰ ਕਰਦੇ ਹੋਏ ਅਗਲੀ ਤਾਰੀਖ ਮੁਕਰਰ ਕੀਤੀ।

    RELATED ARTICLES

    Most Popular

    Recent Comments