ਚੰਡੀਗੜ੍ਹ: 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਅੱਜ ਖੁਦ DGP ਦਫ਼ਤਰ ਪਹੁੰਚੇ ਅਤੇ ਆਪਣੇ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ। ਬਾਦਲ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਇਧਰ-ਉਧਰ ਫਾਈਲਾਂ ਘੁਮਾਉਣੀਆਂ ਅਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਕਰਨੀ ਹੈ ਤਾਂ ਸਿੱਧੀ ਮੇਰੇ ‘ਤੇ ਕੀਤੀ ਜਾਵੇ।
ਬ੍ਰੇਕਿੰਗ: 328 ਪਾਵਨ ਸਰੂਪਾਂ ਦੇ ਮਾਮਲੇ ‘ਚ ਸੁਖਬੀਰ ਬਾਦਲ ਪਹੁੰਚੇ DGP ਦਫ਼ਤਰ ਕਿਹਾ ‘ਮੇਰੇ ‘ਤੇ ਦਰਜ ਕਰੋ ਪਰਚਾ’
RELATED ARTICLES


