ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਹੜ ਦੇ ਹਾਲਾਤਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੁਖਬੀਰ ਬਾਦਲ ਨੇ ਸੈਂਟਰ ਸਰਕਾਰ ਨੂੰ ਮਿਹਣਾ ਦਿੰਦੇ ਹੋਏ ਕਿਹਾ ਹੈ ਕਿ ਹੜ੍ਹ ਦੇ ਵੇਲੇ ਸੈਂਟਰ ਸਰਕਾਰ ਦੇ ਵਿੱਚੋਂ ਕੋਈ ਬੰਦਾ ਨਹੀਂ ਆਇਆ ਤੇ ਨਾ ਹੀ ਰਾਜਸਥਾਨ ਤੇ ਹਰਿਆਣੇ ਦੇ ਵਿੱਚੋਂ ਕੋਈ ਉਹਨਾਂ ਦੀ ਮਦਦ ਲਈ ਆਇਆ। ਜਦਕਿ ਪੰਜਾਬ ਦੇ ਪਾਣੀਆਂ ਤੇ ਸਾਰੇ ਹੱਕ ਜਤਾਉਣ ਆ ਜਾਂਦੇ ਹਨ।
ਬ੍ਰੇਕਿੰਗ : ਸੁਖਬੀਰ ਬਾਦਲ ਨੇ ਪੰਜਾਬ ਵਿੱਚ ਹੜ੍ਹ ਦੇ ਹਲਾਤਾਂ ਤੇ ਸੈਂਟਰ ਸਰਕਾਰ ਨੂੰ ਪੁੱਛੇ ਸਵਾਲ
RELATED ARTICLES