ਸੁਖਬੀਰ ਬਾਦਲ ਨੇ ਨਿਊਜ਼ੀਲੈਂਡ ਦੇ ਦੱਖਣੀ ਔਕਲੈਂਡ ਵਿੱਚ ਸ਼ਾਂਤੀਪੂਰਨ ‘ਨਗਰ ਕੀਰਤਨ’ ਜਲੂਸ ਦੌਰਾਨ ਸਥਾਨਕ ਪ੍ਰਦਰਸ਼ਨਕਾਰੀਆਂ ਵੱਲੋਂ ਰੁਕਾਵਟ ਪੈਦਾ ਕਰਨ ਦੀ ਘਟਨਾ ਦੀ ਕੜੀ ਨਿੰਦਾ ਕੀਤੀ ਹੈ । ਬਾਦਲ ਨੇ ਕਿਹਾ ਸਿੱਖ ਕੌਮ ਨੇ ਸ਼ਾਂਤੀ ਨਾਲ ਜਵਾਬ ਦੇ ਕੇ ‘ਚੜ੍ਹਦੀ ਕਲਾ’ ਤੇ ‘ਸਰਬੱਤ ਦਾ ਭਲਾ’ ਦੀ ਮਿਸਾਲ ਪੇਸ਼ ਕੀਤੀ ਹੈ। ਭਾਰਤ ਸਰਕਾਰ ਅਤੇ ਨਿਊਜੀਲੈਂਡ ਸਰਕਾਰ ਅੱਗੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਬ੍ਰੇਕਿੰਗ : ਸੁਖਬੀਰ ਬਾਦਲ ਨੇ ਨਿਊਜ਼ੀਲੈਂਡ ਵਿਖੇ ਨਗਰ ਕੀਰਤਨ ਰੋਕਣ ਦੀ ਕੀਤੀ ਨਿੰਦਾ
RELATED ARTICLES


