ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਨ । ਜਿੱਥੇ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਸੀ। ਸੁਖਬੀਰ ਬਾਦਲ ਵਹੀਲ ਚੇਅਰ ਤੇ ਸ਼੍ਰੀ ਅਕਾਲ ਤਖਤ ਪਹੁੰਚੇ ।ਇਸ ਤੋਂ ਬਾਅਦ ਉਹਨਾਂ ਨੇ ਆਪਣੇ ਉੱਪਰ ਲੱਗੇ ਤਮਾਮ ਇਲਜਾਮਾਂ ਨੂੰ ਕਬੂਲ ਕੀਤਾ ਹੈ। ਉਹਨਾਂ ਨੇ ਸੌਦਾ ਸਾਧ ਨੂੰ ਮਾਫੀ ਦੇਣ ਅਤੇ ਬਰਗਾੜੀ ਗੋਲੀਕਾਂਡ ਵਾਲੇ ਦੋਸ਼ਾਂ ਨੂੰ ਕਬੂਲ ਕੀਤਾ ਹੈ।
ਬ੍ਰੇਕਿੰਗ : ਸੁਖਬੀਰ ਬਾਦਲ ਨੇ ਕਬੂਲੇ ਦੋਸ਼, ਸਜ਼ਾ ਤੇ ਫੈਂਸਲਾ ਥੋੜ੍ਹੀ ਦੇਰ ਵਿੱਚ
RELATED ARTICLES