ਪਟਿਆਲਾ ਵਿੱਚ ਫੌਜ ਦੇ ਅਧਿਕਾਰੀ ਕਰਨਲ ਪੁਸ਼ਪਿੰਦਰ ਬਾਠ ‘ਤੇ ਹੋਏ ਕਥਿਤ ਹਮਲੇ ਦੇ ਸਬੰਧ ਵਿੱਚ ਬਣਾਈ ਗਈ SIT ਦੇ ਅਧਿਕਾਰੀ ਅੱਜ ਜਾਂਚ ਲਈ ਪਟਿਆਲਾ ਪਹੁੰਚੇ। ਐਸਆਈਟੀ ਮੁਖੀ ਏਡੀਜੀਪੀ ਏਐਸ ਰਾਏ ਦੀ ਅਗਵਾਈ ਵਾਲੀ ਚਾਰ ਮੈਂਬਰੀ ਕਮੇਟੀ ਮੌਕੇ ‘ਤੇ ਪਹੁੰਚੀ ਅਤੇ ਤੱਥਾਂ ਦੀ ਜਾਂਚ ਕੀਤੀ। ਐਸਆਈਟੀ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਕਾਰਵਾਈ ਨਾਲ ਸਬੰਧਤ ਦਸਤਾਵੇਜ਼ ਇਕੱਠੇ ਕਰ ਲਏ ਹਨ।
ਬ੍ਰੇਕਿੰਗ : ਕਰਨਲ ਬਾਠ ਮਾਮਲੇ ਵਿਚ ਜਾਂਚ ਕਰਨ ਲਈ SIT ਪਹੁੰਚੀ ਪਟਿਆਲਾ
RELATED ARTICLES


