ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਅਤੇ ਡਾ. ਨਵਜੋਤ ਕੌਰ ਸਿੱਧੂ ਦੇ ਅਧਿਆਏ ਨੂੰ ਪਾਰਟੀ ਲਈ ‘ਕਲੋਜ਼’ ਦੱਸਿਆ ਹੈ। ਲੁਧਿਆਣਾ ਵਿੱਚ ਵੜਿੰਗ ਨੇ ਕਿਹਾ ਕਿ ਹੁਣ ਇਹ ਕਿੱਸਾ ਖ਼ਤਮ ਹੈ। ਇਹ ਪ੍ਰਤੀਕਿਰਿਆ ਡਾ. ਨਵਜੋਤ ਕੌਰ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਸਿੱਧੂ ਨੂੰ CM ਬਣਾਉਣ ਦੀ ਸ਼ਰਤ ਰੱਖੀ ਸੀ ਅਤੇ ਭਾਜਪਾ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਸਨ।
ਬ੍ਰੇਕਿੰਗ : ਪੰਜਾਬ ਵਿੱਚ ਸਿੱਧੂ ਜੋੜੇ ਦਾ ਚੈਪਟਰ ਹੁਣ ਬੰਦ: ਰਾਜਾ ਵੜਿੰਗ
RELATED ARTICLES


