ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਪਾਸ ਕੀਤਾ ਗਿਆ ਹੈ। ਇਹ ਬਜਟ 13 ਅਰਬ 86 ਕਰੋੜ 47 ਲੱਖ ਰੁਪਏ ਦਾ ਹੈ। ਜਨਰਲ ਬੋਰਡ ਲਈ 86 ਕਰੋੜ ਰੁਪਏ ਦਾ ਫ਼ੰਡ। ਟਰੱਸਟ ਫ਼ੰਡ ਲਈ 65 ਕਰੋੜ 36 ਲੱਖ ਰੁਪਏ। ਸਿੱਖਿਆ ਲਈ 55 ਕਰੋੜ 80 ਲੱਖ ਰੁਪਏ। ਧਰਮ ਪ੍ਰਚਾਰ ਲਈ 1 ਅਰਬ 10 ਕਰੋੜ ਰੁਪਏ । ਖੇਡਾਂ ਲਈ 3 ਕਰੋੜ 9 ਲੱਖ ਰੁਪਏ ਦਾ ਫ਼ੰਡ । ਪ੍ਰਿੰਟਿੰਗ ਪ੍ਰੈਸ ਲਈ 8 ਕਰੋੜ 12 ਲੱਖ ਰੁਪਏ । ਚੈਰੀਟੇਬਲ ਹਸਪਤਾਲ ਲਈ 5 ਕਰੋੜ 50 ਲੱਖ ਰੁਪਏ।
ਬ੍ਰੇਕਿੰਗ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 13 ਅਰਬ 86 ਕਰੋੜ 47 ਲੱਖ ਰੁਪਏ ਦਾ ਸਲਾਨਾ ਬਜਟ ਪਾਸ
RELATED ARTICLES