ਸ਼੍ਰੋਮਣੀ ਅਕਾਲੀ ਦਲ 1 ਸਤੰਬਰ ਤੋਂ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਮਾਰਚ ਸ਼ੁਰੂ ਕਰੇਗਾ। ਇਹ ਮਾਰਚ ਰੋਜ਼ਾਨਾ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋਵੇਗਾ ਅਤੇ ਮੋਹਾਲੀ ਦੇ ਉਸ ਸਥਾਨ ਤੱਕ ਜਾਵੇਗਾ ਜਿੱਥੇ ਕੇਜਰੀਵਾਲ ‘ਸ਼ੀਸ਼ ਮਹਿਲ’ ਬਣਾ ਕੇ ਰਹਿ ਰਹੇ ਹਨ। ਭਾਵੇਂ ਇਸ ਦੌਰਾਨ ਉਨ੍ਹਾਂ ਦੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ।
ਬ੍ਰੇਕਿੰਗ : ਲੈਂਡ ਪੁਲਿੰਗ ਨੀਤੀ ਖ਼ਿਲਾਫ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਕਰੇਗਾ ਮਾਰਚ
RELATED ARTICLES