ਲੁਧਿਆਣਾ ‘ਚ ਧਰਨਾ ਪ੍ਰਦਰਸ਼ਨ ਦੌਰਾਨ ਸੁਖਬੀਰ ਬਾਦਲ ਨੇ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣਨ ‘ਤੇ ਪੰਜਾਬ ‘ਚ ਸਿਰਫ਼ ਪੰਜਾਬੀਆਂ ਨੂੰ ਨੌਕਰੀਆਂ ਮਿਲਣਗੀਆਂ। ਬਾਹਰਲੇ ਲੋਕ ਜ਼ਮੀਨ ਨਹੀਂ ਖਰੀਦ ਸਕਣਗੇ ਤੇ ਖੇਤੀ ਦੀ ਜ਼ਮੀਨ ਵੀ ਕੇਵਲ ਪੰਜਾਬੀਆਂ ਲਈ ਹੋਵੇਗੀ। ਇਹ ਐਲਾਨ ਪੰਜਾਬੀ ਹਿੱਤਾਂ ਦੀ ਰੱਖਿਆ ਵਜੋਂ ਪੇਸ਼ ਕੀਤੇ ਗਏ।
ਬ੍ਰੇਕਿੰਗ : ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁੰਚੇ ਲੁਧਿਆਣਾ, ਕੀਤੇ ਵੱਡੇ ਐਲਾਨ
RELATED ARTICLES