ਪੰਜਾਬ ਦੀ ਰਾਜਨੀਤੀ ਵਿੱਚ ਅਕਾਲੀ ਦਲ ਨੇ ਤਰਨ ਤਾਰਨ ਜ਼ਿਮਨੀ ਚੋਣਾਂ ਵਿੱਚ ਮਜ਼ਬੂਤ ਵਾਪਸੀ ਕੀਤੀ ਹੈ। ਆਪ ਦੇ ਹਰਮੀਤ ਸੰਧੂ ਨੂੰ 42,649 ਵੋਟਾਂ ਨਾਲ ਜਿੱਤੇ ਪਰ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਨੇ 30,558 ਵੋਟਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਸੁਖਬੀਰ ਬਾਦਲ ਨੇ ਇਸ ਨੂੰ ਨੈਤਿਕ ਜਿੱਤ ਗਿਣਾਇਆ ਹੈ ਅਤੇ ਕਿਹਾ ਹੈ ਕਿ 2027 ਚੋਣਾਂ ਲਈ ਉਮੀਦ ਜਾਗ ਗਈ ਹੈ ।
ਬ੍ਰੇਕਿੰਗ: ਤਰਨ ਤਾਰਨ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨੈਤਿਕ ਜਿੱਤ ਹੋਈ : ਸੁਖਬੀਰ ਬਾਦਲ
RELATED ARTICLES


