ਪੰਜਾਬ ਵਿੱਚ ਬਾਰਿਸ਼ ਅਤੇ ਹੜਾਂ ਦੇ ਖਤਰੇ ਦੇ ਚਲਦੇ ਦੋ ਹਫਤਿਆਂ ਤੋਂ ਬੰਦ ਸਕੂਲ ਅੱਜ ਦੁਬਾਰਾ ਖੁੱਲੇ ਹਨ । ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਛੱਡ ਕੇ ਪੰਜਾਬ ਦੇ ਜ਼ਿਆਦਾਤਰ ਸਕੂਲ ਅੱਜ ਖੁੱਲ੍ਹ ਗਏ ਹਨ। ਹਾਲਾਂਕਿ, ਹੜ੍ਹ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਸਾਰੇ 23 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਪੰਜਾਬ ਵਿੱਚ ਨਦੀਆਂ ਅਜੇ ਵੀ ਉਛਾਲ ਵਿੱਚ ਹਨ।
ਬ੍ਰੇਕਿੰਗ : ਪੰਜਾਬ ਵਿੱਚ 2 ਹਫ਼ਤੇ ਤੋਂ ਬਾਅਦ ਅੱਜ ਖੁੱਲ੍ਹੇ ਸਕੂਲ
RELATED ARTICLES