ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਨੇ ਆਪਣੇ ਟੀਵੀ ਸ਼ੋ ਬਿੱਗ ਬੌਸ ਵਿੱਚ ਪੰਜਾਬ ਵਿੱਚ ਆਏ ਹੜਾਂ ਨੂੰ ਲੈ ਕੇ ਗੱਲ ਕੀਤੀ। ਆਪਣੀ ਗੱਲਬਾਤ ਵਿੱਚ ਸਨਮਾਨ ਖਾਨ ਨੇ ਹੜਾਂ ਤੇ ਚਿੰਤਾ ਜਤਾਉਂਦੇ ਹੋਏ ਮਦਦ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾ ਜਰੂਰਤਮੰਦਾਂ ਦੀ ਮਦਦ ਕਰਦਾ ਰਿਹਾ ਹੈ ਪਰ ਅੱਜ ਖੁਦ ਪੰਜਾਬ ਦੇ ਆਫਤ ਆਈ ਹੈ ਇਸ ਲਈ ਸਾਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ।
ਬ੍ਰੇਕਿੰਗ : ਸਲਮਾਨ ਖਾਨ ਨੇ ਬਿੱਗ ਬੌਸ ਵਿੱਚ ਪੰਜਾਬ ਦੇ ਹੜ੍ਹਾਂ ਤੇ ਜਤਾਈ ਚਿੰਤਾ
RELATED ARTICLES