ਓਮਾਨ ਵਿੱਚ ਫਸੀਆਂ ਕਰੀਬ 70 ਭਾਰਤੀ ਲੜਕੀਆਂ ਵਿੱਚੋਂ ਕੇਂਦਰ ਸਰਕਾਰ ਦੇ ਦਖਲ ਸਦਕਾ ਹੁਣ ਤੱਕ 5 ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚੋਂ ਸੁਲਤਾਨਪੁਰ ਲੋਧੀ ਦੀ ਇੱਕ ਪੀੜਤਾ ਨੇ ਨਿਰਮਲ ਕੁਟੀਆ ਵਿਖੇ ਦੱਸਿਆ ਕਿ ਉਸਦੇ ਆਪਣੇ ਹੀ ਰਿਸ਼ਤੇਦਾਰ ਨੇ ਚੰਗੀ ਨੌਕਰੀ ਦਾ ਝਾਂਸਾ ਦੇ ਕੇ ਉਸਨੂੰ ਉੱਥੇ ਭੇਜਿਆ ਸੀ। ਉਸਨੇ ਖੁਲਾਸਾ ਕੀਤਾ ਕਿ ਉੱਥੇ ਫਸੀਆਂ ਲੜਕੀਆਂ ਬਹੁਤ ਦਰਦਨਾਕ ਹਾਲਤ ਵਿੱਚ ਹਨ।
ਬ੍ਰੇਕਿੰਗ : ਓਮਾਨ ‘ਚ ਫਸੀਆਂ 70 ਭਾਰਤੀ ਲੜਕੀਆਂ ‘ਚੋਂ 5 ਦੀ ਸੁਰੱਖਿਅਤ ਵਾਪਸੀ
RELATED ARTICLES


