ਬੀਸੀਸੀਆਈ ਸਚਿਨ ਤੇਂਦੁਲਕਰ ਨੂੰ ਲਾਈਫ ਟਾਈਮ ਐਵਾਰਡ ਦੇਣ ਜਾ ਰਿਹਾ ਹੈ। ਤੇਂਦੁਲਕਰ ਨੂੰ ਇਹ ਪੁਰਸਕਾਰ ਬੀਸੀਸੀਆਈ ਦੇ ਮੁੱਖ ਦਫ਼ਤਰ ਵਿੱਚ ਸ਼ਨੀਵਾਰ 1 ਫਰਵਰੀ ਨੂੰ ਹੋਣ ਵਾਲੇ ਸਾਲਾਨਾ ਸਮਾਗਮ ਵਿੱਚ ਦਿੱਤਾ ਜਾਵੇਗਾ। ਬੋਰਡ ਦੇ ਇਕ ਅਧਿਕਾਰੀ ਨੇ ਪੀਟੀਆਈ ਨੂੰ ਇਸ ਦੀ ਪੁਸ਼ਟੀ ਕੀਤੀ ਹੈ ਕਿ ਸਚਿਨ ਨੂੰ ਸੀਕੇ ਨਾਇਡੂ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਜਾਵੇਗਾ।
ਬ੍ਰੇਕਿੰਗ : ਸਚਿਨ ਤੇਂਦੁਲਕਰ ਨੂੰ ਮਿਲੇਗਾ ਲਾਈਫ ਟਾਈਮ ਅਚਿਵਮੈਂਟ ਐਵਾਰਡ
RELATED ARTICLES