ਰਿਸ਼ਭ ਪੰਤ ਪਹਿਲੀ ਪਾਰੀ ਵਿੱਚ ਖੇਡਦੇ ਹੋਏ ਚੋਟਲ ਹੋ ਗਏ ਸਨ । ਉਹਨਾਂ ਦੇ ਪੈਰ ਤੇ ਫਰੈਕਚਰ ਹੋ ਗਿਆ ਸੀ ਅਤੇ ਉਹਨਾਂ ਨੂੰ ਛੇ ਮਹੀਨੇ ਦੀ ਆਰਾਮ ਦੀ ਸਲਾਹ ਦਿੱਤੀ ਗਈ ਹੈ । ਪਰ ਅੱਜ ਰਵਿੰਦਰ ਜਡੇਜਾ ਦੀ ਵਿਕਟ ਡਿਗਣ ਤੋਂ ਬਾਅਦ ਰਿਸ਼ਭ ਬੱਲੇਬਾਜ਼ੀ ਕਰਨ ਲਈ ਮੈਦਾਨ ਤੇ ਉਤਰੇ ਜਿਸ ਤੋਂ ਬਾਅਦ ਸਾਰੇ ਸਟੇਡੀਅਮ ਨੇ ਖੜੇ ਹੋ ਕੇ ਤਾੜੀਆਂ ਵਜਾ ਕੇ ਪੰਤ ਦੀ ਹੋਂਸਲਾ ਅਫਜ਼ਾਈ ਕੀਤੀ।
ਬ੍ਰੇਕਿੰਗ : ਚੋਟਿਲ ਹੋਣ ਦੇ ਬਾਵਜੂਦ ਮੈਦਾਨ ਤੇ ਬੱਲੇਬਾਜ਼ੀ ਕਰਨ ਉੱਤਰੇ ਰਿਸ਼ਭ ਪੰਤ
RELATED ARTICLES