ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਆਕਾਸ਼ ਦੀਪ ਅਤੇ ਅਰਸ਼ਦੀਪ ਸਿੰਘ ਦੇ ਕਵਰ ਵਜੋਂ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ 23 ਜੁਲਾਈ ਤੋਂ ਓਲਡ ਟ੍ਰੈਫੋਰਡ ਵਿਖੇ ਸ਼ੁਰੂ ਹੋਵੇਗਾ। ਭਾਰਤ ਸੀਰੀਜ਼ ਵਿੱਚ 1-2 ਨਾਲ ਪਿੱਛੇ ਹੈ।
ਬ੍ਰੇਕਿੰਗ : ਸੱਜੇ ਹੱਥ ਦਾ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਚੋਥੇ ਟੈਸਟ ਲਈ ਭਾਰਤੀ ਟੀਮ ਵਿੱਚ ਸ਼ਾਮਲ
RELATED ARTICLES