ਪੰਜਾਬ ਸਰਕਾਰ ਦੇ ‘ਮਿਸ਼ਨ ਰੰਗਲਾ ਪੰਜਾਬ’ ਤਹਿਤ ਸੂਬੇ ਦੇ ਜੀ.ਐਸ.ਟੀ ਮਾਲੀਏ ਵਿੱਚ 16 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਸਰਕਾਰ ਨੇ 17,860 ਕਰੋੜ ਰੁਪਏ ਕਮਾਏ ਹਨ। ਆਬਕਾਰੀ ਮਾਲੀਆ ਵੀ 7,401 ਕਰੋੜ ਰੁਪਏ ਰਿਹਾ। ਨਾਜਾਇਜ਼ ਸ਼ਰਾਬ ਵਿਰੁੱਧ ਸਖ਼ਤੀ ਕਰਦਿਆਂ ਸਰਕਾਰ ਨੇ 3,860 ਮਾਮਲੇ ਦਰਜ ਕਰਕੇ 3,795 ਗ੍ਰਿਫ਼ਤਾਰੀਆਂ ਕੀਤੀਆਂ ਹਨ, ਜੋ ਪ੍ਰਸ਼ਾਸਨਿਕ ਸੁਧਾਰਾਂ ਵੱਲ ਵੱਡਾ ਕਦਮ ਹੈ।
ਬ੍ਰੇਕਿੰਗ : ਪੰਜਾਬ ਸਰਕਾਰ ਦੇ ‘ਮਿਸ਼ਨ ਰੰਗਲਾ ਪੰਜਾਬ’ ਤਹਿਤ ਮਾਲੀਏ ਵਿੱਚ 16 ਫ਼ੀਸਦ ਦਾ ਵਾਧਾ
RELATED ARTICLES


