ਪੰਜਾਬ ਰੈਜੀਮੈਂਟਲ ਸੈਂਟਰ ਵੱਲੋਂ ਡਿਫੈਂਸ ਸਿਕਿਓਰਿਟੀ ਕੋਰ (ਡੀਐਸਸੀ) ਵਿੱਚ ਭਰਤੀ ਲਈ ਇੱਕ ਵਿਸ਼ੇਸ਼ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰੈਲੀ 1 ਜੁਲਾਈ 2025 ਨੂੰ ਰਾਮਗੜ੍ਹ ਕੈਂਟ, ਝਾਰਖੰਡ ਵਿਖੇ ਹੋਵੇਗੀ। ਇਹ ਭਰਤੀ ਪੰਜਾਬ ਰੈਜੀਮੈਂਟ ਅਤੇ ਟੈਰੀਟੋਰੀਅਲ ਆਰਮੀ (ਟੀਏ) ਦੇ ਸਾਬਕਾ ਸੈਨਿਕਾਂ ਲਈ ਹੋਵੇਗੀ, ਜਿਸ ਵਿੱਚ 102 ਟੀਏ, 150 ਟੀਏ ਅਤੇ 156 ਟੀਏ ਯੂਨਿਟਾਂ ਦੇ ਸਾਬਕਾ ਸੈਨਿਕ ਸਿਪਾਹੀ (ਜਨਰਲ ਡਿਊਟੀ) ਅਤੇ ਸਿਪਾਹੀ (ਕਲਰਕ ਸਟਾਫ ਡਿਊਟੀ) ਦੀਆਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ।
ਬ੍ਰੇਕਿੰਗ: ਪੰਜਾਬ ਰੈਜੀਮੈਂਟ ਵਿਚ ਨਿਕਲੀਆਂ ਭਰਤੀਆਂ, ਇਹ ਹੈ ਅਪਲਾਈ ਕਰਨ ਦੀ ਆਖਰੀ ਤਰੀਕ
RELATED ARTICLES