ਚੰਡੀਗੜ੍ਹ: ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ, ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ‘ਤੇ ਤਿੱਖਾ ਹਮਲਾ ਕੀਤਾ ਹੈ। ਬਿੱਟੂ ਨੇ ਕਿਹਾ ਕਿ ਸੱਤਾ ਹੱਥੋਂ ਜਾਣ ਦੇ ਦਰਦ ਵਿੱਚ ਕਾਂਗਰਸੀ ਆਗੂ ਹੁਣ ਬਦਤਮੀਜ਼ੀ ‘ਤੇ ਉੱਤਰ ਆਏ ਹਨ। ਉਨ੍ਹਾਂ ਕੈਬਨਿਟ ਮੰਤਰੀਆਂ ਵਿਰੁੱਧ ਵਰਤੀ ਭੱਦੀ ਸ਼ਬਦਾਵਲੀ ਨੂੰ ਪੰਜਾਬੀ ਸੱਭਿਆਚਾਰ ਦੇ ਖ਼ਿਲਾਫ਼ ਅਤੇ ਕਾਂਗਰਸ ਦੀ ਨਿਘਰ ਰਹੀ ਸਿਆਸਤ ਦੀ ਨਿਸ਼ਾਨੀ ਦੱਸਿਆ।
BREAKING: ਰਵਨੀਤ ਬਿੱਟੂ ਨੇ ਕਾਂਗਰਸੀ ਆਗੂਆਂ ਦੀ ਭਾਸ਼ਾ ‘ਤੇ ਚੁੱਕੇ ਸਵਾਲ, ਜਾਣੋ ਪੂਰਾ ਮਾਮਲਾ
RELATED ARTICLES


