ਲੁਧਿਆਣਾ ਨਗਰ ਨਿਗਮ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਜਿਵੇਂ ਹੀ ਸੀਐਮ ਭਗਵੰਤ ਮਾਨ ਦਾ ਰੋਡ ਸ਼ੋਅ ਖ਼ਤਮ ਹੋਇਆ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸੀਐਮ ਮਾਨ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਇਹ ਉਹੀ ਸੀਐਮ ਹੈ ਜੋ ਵੀਆਈਪੀ ਕਲਚਰ ਤੋਂ ਦੂਰ ਰਹਿਣ ਦੀ ਗੱਲ ਕਰਦਾ ਸੀ ਪਰ ਅੱਜ ਉਨ੍ਹਾਂ ਦੇ ਰੋਡ ਸ਼ੋਅ ਵਿੱਚ ਹਾਈਫਾਈ ਸੁਰੱਖਿਆ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ।
ਬ੍ਰੇਕਿੰਗ : ਆਪ ਦੇ ਰੋਡ ਸ਼ੋ ਤੇ ਰਵਨੀਤ ਬਿੱਟੂ ਨੇ ਕੱਸਿਆ ਤੰਜ, ਸੀਐਮ ਮਾਨ ਨੂੰ ਕਹਿ ਦਿੱਤੀ ਵੱਡੀ ਗੱਲ
RELATED ARTICLES