More
    HomePunjabi NewsLiberal Breakingਬ੍ਰੇਕਿੰਗ: 'ਧਮਾਕਿਆਂ' ਵਾਲੇ ਬਿਆਨ 'ਤੇ ਰਾਜਿੰਦਰ ਕੌਰ ਭੱਠਲ ਦੀ ਸਫਾਈ

    ਬ੍ਰੇਕਿੰਗ: ‘ਧਮਾਕਿਆਂ’ ਵਾਲੇ ਬਿਆਨ ‘ਤੇ ਰਾਜਿੰਦਰ ਕੌਰ ਭੱਠਲ ਦੀ ਸਫਾਈ

    ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਧਮਾਕਿਆਂ ਸਬੰਧੀ ਆਪਣੇ ਵਿਵਾਦਤ ਬਿਆਨ ‘ਤੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਉਨ੍ਹਾਂ ਨੇ ਪੁਰਾਣਾ ਕਿੱਸਾ ਸਿਰਫ਼ ਉਦਾਹਰਨ ਵਜੋਂ ਸਾਂਝਾ ਕੀਤਾ ਸੀ। ਭੱਠਲ ਨੇ ਸਪੱਸ਼ਟ ਕੀਤਾ ਕਿ ਅਧਿਕਾਰਤ ਗੁਪਤਤਾ ਕਾਨੂੰਨ ਅਤੇ ਸੰਵਿਧਾਨਕ ਸਹੁੰ ਕਾਰਨ ਉਹ ਨਾਂ ਜਨਤਕ ਨਹੀਂ ਕਰ ਸਕਦੇ। ਉਨ੍ਹਾਂ ਵਿਰੋਧੀਆਂ ‘ਤੇ ਸਿਆਸੀ ਰੰਗਤ ਦੇਣ ਦਾ ਦੋਸ਼ ਵੀ ਲਾਇਆ ਹੈ।

    RELATED ARTICLES

    Most Popular

    Recent Comments