ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਵਾਰੀ ਫਿਰ ਤੋਂ ਆਪਣੇ ਬਿਆਨ ਦੇ ਨਾਲ ਪੰਜਾਬ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਤੇ ਇਲਜ਼ਾਮ ਲਗਾਇਆ ਹੈ ਕਿ ਇਹ ਸਾਰੇ ਰਲ ਕੇ ਕਾਂਗਰਸ ਨੂੰ ਬਰਬਾਦ ਕਰ ਰਹੇ ਹਨ। ਮੈਡਮ ਸਿੱਧੂ ਨੇ ਰਾਜਾ ਵੜਿੰਗ ਤੇ ਰਿਸ਼ਵਤ ਲੈਣ ਦੇ ਵੀ ਇਲਜ਼ਾਮ ਲਗਾਏ ।
ਬ੍ਰੇਕਿੰਗ : ਰਾਜਾ ਵੜਿੰਗ, ਸੁੱਖੀ ਰੰਧਾਵਾ ਤੇ ਚਰਨਜੀਤ ਚੰਨੀ ਕਾਂਗਰਸ ਨੂੰ ਕਰ ਰਹੇ ਬਰਬਾਦ : ਸਿੱਧੂ
RELATED ARTICLES


