ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਹੁਣ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਟੋਲ ਪਲਾਜ਼ਾ ਤੇ ਪੰਜ ਪ੍ਰਤੀਸ਼ਤ ਦੀ ਵਾਧਾ ਦਰ ਦੇ ਨਾਲ ਹੁਣ ਨਵੇਂ ਟੋਲ ਟੈਕਸ ਲਗਾਏ ਜਾਣਗੇ । ਵਧੀਆਂ ਹੋਈਆਂ ਦਰਾਂ ਇੱਕ ਅਪ੍ਰੈਲ ਤੋਂ ਲਾਗੂ ਕੀਤੀਆਂ ਜਾਣਗੀਆਂ । ਇਸ ਵਾਧੇ ਦੇ ਨਾਲ ਰੋਜਾਨਾ ਆਵਾਜਾਈ ਕਰਨ ਵਾਲੇ ਲੋਕਾਂ ਦੀ ਜੇਬ ਤੇ ਹੋਰ ਬੋਝ ਪਵੇਗਾ ।
ਬ੍ਰੇਕਿੰਗ : ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਹੁਣ ਹੋਰ ਮਹਿੰਗਾ
RELATED ARTICLES