ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਅੱਜ ਤੋਂ ਪੰਜ ਪ੍ਰਤੀਸ਼ਤ ਵਾਧੇ ਦੀਆਂ ਦਰਾਂ ਲਾਗੂ ਹੋਣਗੀਆਂ ਇਸ ਵਾਧੇ ਦੇ ਨਾਲ ਲੋਕਾਂ ਦੀ ਜੇਬ ਦੇ ਉੱਪਰ ਵਾਧੂ ਬੋਝ ਪਵੇਗਾ। ਐਨ ਐਚ ਏ ਆਈ ਨੇ ਇਹ ਵਾਧਾ ਅੱਜ ਤੋਂ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਨੂੰ ਵਾਧੂ ਪੈਸੇ ਦੇਣੇ ਪੈਣਗੇ ।
ਬ੍ਰੇਕਿੰਗ : ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਹੋਇਆ ਹੋਰ ਮਹਿੰਗਾ
RELATED ARTICLES