ਚੰਡੀਗੜ੍ਹ: ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਥਾਣਿਆਂ ਅਤੇ ਜਨਤਕ ਥਾਵਾਂ ਤੋਂ ਕਬਾੜ ਤੇ ਲਾਵਾਰਿਸ ਵਾਹਨਾਂ ਨੂੰ 30 ਦਿਨਾਂ ਵਿੱਚ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਵਾਹਨ ਨਿਰਧਾਰਿਤ ਯਾਰਡਾਂ ਵਿੱਚ ਸ਼ਿਫਟ ਕੀਤੇ ਜਾਣਗੇ। ਪੁਲਿਸ ਅਤੇ ਨਗਰ ਨਿਗਮ ਦੀਆਂ ਸਾਂਝੀਆਂ ਟੀਮਾਂ ਤੁਰੰਤ ਸਰਵੇਖਣ ਕਰਕੇ ਵਾਹਨਾਂ ਦੀ ਸੂਚੀ ਤਿਆਰ ਕਰਨਗੀਆਂ ਤਾਂ ਜੋ ਸ਼ਹਿਰ ਦੀ ਸੁੰਦਰਤਾ ਅਤੇ ਸੁਰੱਖਿਆ ਬਣੀ ਰਹੇ।
ਬ੍ਰੇਕਿੰਗ : ਪੰਜਾਬ ਦੇ ਥਾਣਿਆਂ ਅਤੇ ਜਨਤਕ ਥਾਵਾਂ ਤੋਂ 30 ਦਿਨਾਂ ਵਿੱਚ ਹਟਾਏ ਜਾਣਗੇ ਕਬਾੜ ਅਤੇ ਲਾਵਾਰਿਸ ਵਾਹਨ
RELATED ARTICLES


