ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸੈਸ਼ਨ 2026-27 ਲਈ ਦੂਜੀ ਜਮਾਤ ਅਤੇ ਹੋਰ ਵਿਸ਼ਿਆਂ ਦੀਆਂ ਕਿਤਾਬਾਂ ਬਦਲਣ ਦੇ ਨਿਰਦੇਸ਼ ਦਿੱਤੇ ਹਨ। ਜਦੋਂ ਤੱਕ ਨਵੀਆਂ ਕਿਤਾਬਾਂ ਤਿਆਰ ਨਹੀਂ ਹੁੰਦੀਆਂ, ਸਕੂਲਾਂ ਵਿੱਚ ਪੁਰਾਣੇ ਸਿਲੇਬਸ ਮੁਤਾਬਕ ਪੜ੍ਹਾਈ ਜਾਰੀ ਰਹੇਗੀ। ਇਹ ਨਵੀਆਂ ਕਿਤਾਬਾਂ SCERT ਪੈਟਰਨ ‘ਤੇ ਆਧਾਰਿਤ ਹੋਣਗੀਆਂ, ਜਿਸ ਵਿੱਚ ਕੰਪਿਊਟਰ ਸਾਇੰਸ ਅਤੇ ਉੱਦਮਤਾ ਵਰਗੇ ਵਿਸ਼ੇ ਵੀ ਸ਼ਾਮਲ ਹਨ।
BREAKING : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੇਂ ਸੈਸ਼ਨ ਲਈ ਕਿਤਾਬਾਂ ‘ਚ ਬਦਲਾਅ, ਨਵੀਂ ਸੂਚੀ ਜਾਰੀ
RELATED ARTICLES


