ਅੰਮ੍ਰਿਤਸਰ ਪੁਲਿਸ ਨੇ ਨਾਰਕੋ ਟੈਰਰ ਮਾਡਿਊਲ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸੇ ਕੜੀ ਦੌਰਾਨ ਪੁਲਿਸ ਨੇ ਬਿਹਾਰ ਤੋਂ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਫਲਤਾ 7 ਮਾਰਚ ਨੂੰ ਫੜੇ ਗਏ ਦੋ ਸਮੱਗਲਰਾਂ ਤੋਂ ਪੁੱਛਗਿੱਛ ਤੋਂ ਬਾਅਦ ਮਿਲੀ ਹੈ। ਤਿੰਨੇ ਅੱਤਵਾਦੀਆਂ ਦੇ ਅੱਜ ਰਾਤ ਤੱਕ ਅੰਮ੍ਰਿਤਸਰ ਪਹੁੰਚਣ ਦੀ ਸੰਭਾਵਨਾ ਹੈ।
ਬ੍ਰੇਕਿੰਗ: ਪੰਜਾਬ ਪੁਲਿਸ ਨੇ ਬੱਬਰ ਖਾਲਸਾ ਦੇ 3 ਅੱਤਵਾਦੀ ਬਿਹਾਰ ਤੋਂ ਕੀਤੇ ਕਾਬੂ
RELATED ARTICLES


