ਪੰਜਾਬ ਸਰਕਾਰ ਨੇ 3 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਤਹਿਤ ਦੀਪਕ ਪਾਰੀਕ ਨੂੰ ਤਰਨਤਾਰਨ ਦੇ ਐਸਐਸਪੀ ਦੇ ਅਹੁਦੇ ਤੋਂ ਹਟਾ ਕੇ ਏਆਈਜੀ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨਿਯੁਕਤ ਕੀਤਾ ਗਿਆ ਹੈ। ਰਵਜੋਤ ਗਰੇਵਾਲ ਨੂੰ ਐਸਐਸਪੀ ਤਰਨਤਾਰਨ ਬਣਾਇਆ ਗਿਆ ਹੈ।
ਬ੍ਰੇਕਿੰਗ: ਪੰਜਾਬ ਸਰਕਾਰ ਨੇ 3 ਆਈਪੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ
RELATED ARTICLES