ਪੰਜਾਬ ਦੇ ਵਿੱਚ 11 ਲੱਖ ਨੀਲੇ ਕਾਰਡ ਸਰਕਾਰ ਵੱਲੋਂ ਕੱਟੇ ਜਾਣਗੇ। ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਕਾਰਡ ਗੈਰ ਕਾਨੂਨੀ ਹਨ। ਸਰਕਾਰ ਵੱਲੋਂ ਇਹ ਸਕੀਮ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੇ ਲਈ ਚਲਾਈ ਗਈ ਸੀ ਪਰ ਕੁਝ ਲੋਕਾਂ ਨੇ ਨਜਾਇਜ਼ ਤੌਰ ਤੇ ਇਹ ਕਾਰਡ ਬਣਾਏ ਹਨ ਅਤੇ ਸਰਕਾਰ ਦੀ ਮੁਫਤ ਸਕੀਮ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ । 30 ਸਤੰਬਰ ਤੱਕ ਇਹਨਾਂ ਤੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਬ੍ਰੇਕਿੰਗ : ਪੰਜਾਬ ਸਰਕਾਰ ਵਲੋਂ ਕੱਟੇ ਜਾਣਗੇ 11 ਲੱਖ ਨੀਲੇ ਕਾਰਡ
RELATED ARTICLES