More
    HomePunjabi NewsLiberal BreakingBREAKING: ਪੰਜਾਬ ਵਿੱਚ FIR ਫੀਸ ਮਾਮਲੇ 'ਚ AAP ਸਰਕਾਰ ਦਾ ਯੂ-ਟਰਨ, ਹਾਈ...

    BREAKING: ਪੰਜਾਬ ਵਿੱਚ FIR ਫੀਸ ਮਾਮਲੇ ‘ਚ AAP ਸਰਕਾਰ ਦਾ ਯੂ-ਟਰਨ, ਹਾਈ ਕੋਰਟ ਵਿੱਚ ਯਾਚਿਕਾ ਤੋਂ ਬਾਅਦ ਫੈਸਲਾ ਵਾਪਸ

    ਚੰਡੀਗੜ੍ਹ: ਪੰਜਾਬ ਵਿੱਚ FIR ਫੀਸ ਲਗਾਉਣ ਦੇ ਮਾਮਲੇ ‘ਚ AAP ਸਰਕਾਰ ਨੇ ਯੂ-ਟਰਨ ਲੈਂਦੇ ਹੋਏ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਹਾਈ ਕੋਰਟ ਵਿੱਚ ਯਾਚਿਕਾ ਦਾਖ਼ਲ ਹੋਣ ਤੋਂ ਬਾਅਦ ਅੱਧੀ ਰਾਤ ਇਹ ਫੈਸਲਾ ਕੀਤਾ ਗਿਆ। ਵਕੀਲਾਂ ਨੇ ਕਿਹਾ ਕਿ DDR ਚਾਰਜਜ਼ ਵੀ ਖਤਮ ਕੀਤੇ ਜਾਣ ਚਾਹੀਦੇ ਹਨ, ਜਿਸ ਨਾਲ ਮਾਮਲਾ ਹੋਰ ਚਰਚਾ ਵਿੱਚ ਆ ਗਿਆ ਹੈ।

    RELATED ARTICLES

    Most Popular

    Recent Comments