ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਦੇ ਲਈ ਇੱਕ ਹੋਰ ਵੱਡੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ। ਸਰਕਾਰ ਵੱਲੋਂ ਰਾਈਜਿੰਗ ਪੰਜਾਬ ਸੁਝਾਅ ਤੋਂ ਹੱਲ ਤਕ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੀ ਜਾਣਕਾਰੀ ਅੱਜ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਨੇ ਦਿੱਤੀ ਉਹਨਾਂ ਕਿਹਾ ਕਿ ਸਾਡੀ ਇਸ ਮੁਹਿੰਮ ਦੇ ਨਾਲ ਉਦਯੋਗਪਤੀਆਂ ਨੂੰ ਲਾਭ ਮਿਲੇਗਾ ਅਤੇ ਅਸੀਂ ਸੁਝਾਅ ਤੋਂ ਹੱਲ ਤੱਕ ਥੀਮ ਨੂੰ ਲੈ ਕੇ ਨਾਲ ਚੱਲਾਂਗੇ ।
ਬ੍ਰੇਕਿੰਗ : ਪੰਜਾਬ ਸਰਕਾਰ ਵੱਲੋਂ ਰਾਈਜਿੰਗ ਪੰਜਾਬ ਸੁਝਾਅ ਤੋਂ ਹੱਲ ਤੱਕ ਸਕੀਮ ਸ਼ੁਰੂ
RELATED ARTICLES