ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਰ ਅਰੋੜਾ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਨਕਲੀ ਬੀਜ ਵੇਚਣ ਵਾਲ਼ੇ ਸਾਵਧਾਨ । ਕਿਸਾਨ ਭਾਈਚਾਰੇ ਲਈ ਆਰਥਿਕ ਸੁਰੱਖਿਆ ‘ਚ ਵਾਧਾ ਕਰਦੇ ਹੋਏ ਮਾਨ ਸਰਕਾਰ, ਹੁਣ ਨਕਲੀ ਬੀਜ ਵੇਚਣ ਵਾਲ਼ੇ ਡੀਲਰਾਂ ਨੂੰ ਜੇਲ੍ਹ ਅਤੇ ਵੱਡੇ ਜੁਰਮਾਨੇ ਦੀ ਸਜ਼ਾ ਤੱਕ ਪਹੁੰਚਾਏਗੀ। The Seeds Bill 2025 ਰਾਹੀਂ ਜਾਲ੍ਹਸਾਜ਼ ਡੀਲਰਾਂ ਨੂੰ 50 ਲੱਖ ਰੁਪਏ ਦਾ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਬ੍ਰੇਕਿੰਗ: ਕਿਸਾਨਾਂ ਨੂੰ ਨਕਲੀ ਬੀਜ ਵੇਚਣ ਵਾਲਿਆਂ ਨੂੰ ਪੰਜਾਬ ਸਰਕਾਰ ਦੀ ਸਖ਼ਤ ਚਿਤਾਵਨੀ
RELATED ARTICLES