ਪੰਜਾਬ ਵਿੱਚ ਵੱਧਦੀ ਠੰਡ ਦੇ ਚਲਦੇ ਹੋਏ ਸਕੂਲਾਂ ਵਿੱਚ 24 ਤਰੀਕ ਤੋਂ ਲੈ ਕੇ ਇੱਕ ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਬਾਰੇ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦੇ ਕੱਲ ਤੋਂ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਹੋ ਜਾਣਗੀਆਂ। ਇਸ ਤੋਂ ਬਾਅਦ ਇੱਕ ਜਨਵਰੀ ਤੋਂ ਸਕੂਲ ਨਿਰਧਾਰਿਤ ਸਮੇਂ ਤੇ ਲੱਗਣਗੇ।
ਬ੍ਰੇਕਿੰਗ : ਪੰਜਾਬ ਵਿੱਚ ਭਲ੍ਹਕੇ ਤੋਂ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
RELATED ARTICLES